-ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, ਪਰ ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ... -ਅਸੀਂ ਤਾਂ ਮਜ਼ਾਕ ਵਿੱਚ ਕਹਿ ਦਿੰਨੇ ਆਂ ਕੁਝ ਨਾ ਕੁਝ, ਪਰ ਤੁਸੀਂ ਮਾਰਨ ਲਈ ਨਾਲੋਂ-ਨਾਲ ਤਾਨੇ ਵੀ ਬਣਾ ਲੈਣੇ ਓ... -ਲਿਖਣ ਦੀ ਕਲਾ ਵੀ ਰੱਬ ਬਖ਼ਸ਼ੇ ਤੁਹਾਨੂੰ, ਉਂਝ ਗੀਤ ਤਾਂ ਤੁਸੀਂ ਸੋਹਣੇ ਸੁਣਾ ਲੈਣੇ ਓਂ... -ਸਾਡੀ ਗੱਲ ਸੁਣਕੇ ਤਾਂ ਕੋਈ ਹੱਸਦਾ ਵੀ ਨਹੀਂ, ਪਰ ਤੁਸੀਂ ਤਾਂ ਰੁੱਸੇ ਨੂੰ ਵੀ ਮਿੰਟਾ ਚ ਮਨਾਂ ਲੈਣੇ ਓਂ... -ਸਾਡੇ ਕੋਲੋਂ ਤਾਂ ਗੱਲਾਂ ਹੀ ਨਈਂ ਬਣਦੀਆਂ, ਤੁਸੀਂ ਨਾਲ ਬਹਾਨੇ ਵੀ ਬਣਾ ਲੈਣੇ ਓ... 'deepgagan' #deepgagan #noor_e_mohabbat #Silent