Nojoto: Largest Storytelling Platform

ਜਦੋਂ ਦੋ ਮੁਲਕ ਵੰਡ ਹੋਏ, ਬੰਨੇ ਹੱਦਾ ਵੀ ਵੰਡੀਆਂ ਗਈਆਂ,

ਜਦੋਂ ਦੋ ਮੁਲਕ ਵੰਡ ਹੋਏ,
ਬੰਨੇ ਹੱਦਾ ਵੀ ਵੰਡੀਆਂ ਗਈਆਂ, 

ਉਤਾਰ ਕੇ ਝੰਡਾ ਇਕ ਸਾਂਝਾਂ ਦਾ,
ਟੰਗੀਆਂ ਦੋ ਝੰਡੀਆਂ ਗਈਆਂ,

ਤਾਲੁਕ ਸੀ ਮਿੱਟੀਆਂ ਨਾਲ ਜਿੰਨਾ ਦਾ,
ਓਹ ਜਮੀਨਾ ਵੀ ਛੱਡੀਆਂ ਗਈਆਂ,

ਜਦੋਂ ਦੋ ਮੁਲਕ ਵੰਡ ਹੋਏ, 
ਬੰਨੇ ਹੱਦਾ ਵੀ ਵੰਡੀਆਂ ਗਈਆਂ, 

ਉਤਾਰ ਕੇ ਝੰਡਾ ਇਕ ਸਾਂਝਾ ਦਾ,
ਟੰਗੀਆਂ ਦੋ ਝੰਡਿਆਂ ਗਈਆਂ ।

✍🏻 Dawinder Mahal 
    #0745P11082020 #independenceday2020 

ਜਦੋਂ ਦੋ ਮੁਲਕ ਵੰਡ ਹੋਏ,
ਬੰਨੇ ਹੱਦਾ ਵੀ ਵੰਡੀਆਂ ਗਈਆਂ, 
ਉਤਾਰ ਕੇ ਝੰਡਾ ਇਕ ਸਾਂਝਾਂ ਦਾ,
ਟੰਗੀਆਂ ਦੋ ਝੰਡੀਆਂ ਗਈਆਂ,
ਤਾਲੁਕ ਸੀ ਮਿੱਟੀਆਂ ਨਾਲ ਜਿੰਨਾ ਦਾ,
ਓਹ ਜਮੀਨਾ ਵੀ ਛੱਡੀਆਂ ਗਈਆਂ,
ਜਦੋਂ ਦੋ ਮੁਲਕ ਵੰਡ ਹੋਏ,
ਬੰਨੇ ਹੱਦਾ ਵੀ ਵੰਡੀਆਂ ਗਈਆਂ, 

ਉਤਾਰ ਕੇ ਝੰਡਾ ਇਕ ਸਾਂਝਾਂ ਦਾ,
ਟੰਗੀਆਂ ਦੋ ਝੰਡੀਆਂ ਗਈਆਂ,

ਤਾਲੁਕ ਸੀ ਮਿੱਟੀਆਂ ਨਾਲ ਜਿੰਨਾ ਦਾ,
ਓਹ ਜਮੀਨਾ ਵੀ ਛੱਡੀਆਂ ਗਈਆਂ,

ਜਦੋਂ ਦੋ ਮੁਲਕ ਵੰਡ ਹੋਏ, 
ਬੰਨੇ ਹੱਦਾ ਵੀ ਵੰਡੀਆਂ ਗਈਆਂ, 

ਉਤਾਰ ਕੇ ਝੰਡਾ ਇਕ ਸਾਂਝਾ ਦਾ,
ਟੰਗੀਆਂ ਦੋ ਝੰਡਿਆਂ ਗਈਆਂ ।

✍🏻 Dawinder Mahal 
    #0745P11082020 #independenceday2020 

ਜਦੋਂ ਦੋ ਮੁਲਕ ਵੰਡ ਹੋਏ,
ਬੰਨੇ ਹੱਦਾ ਵੀ ਵੰਡੀਆਂ ਗਈਆਂ, 
ਉਤਾਰ ਕੇ ਝੰਡਾ ਇਕ ਸਾਂਝਾਂ ਦਾ,
ਟੰਗੀਆਂ ਦੋ ਝੰਡੀਆਂ ਗਈਆਂ,
ਤਾਲੁਕ ਸੀ ਮਿੱਟੀਆਂ ਨਾਲ ਜਿੰਨਾ ਦਾ,
ਓਹ ਜਮੀਨਾ ਵੀ ਛੱਡੀਆਂ ਗਈਆਂ,