ਕੀ ਚਿਰਾਂ ਬਾਦ,ਮੇਰੀ ਕਲਮ, ਨੇੜੇ ਰੌਸ਼ਨੀ ਆਈ ਹੈ; ਪਾਵੇ ਸਾਜ ਅਧੂਰੇ ਹੋਣ, ਗੱਲਾਂ ਖਾਰੀਯਾਂ ਸੁਣਾਉਣ ਆਈ ਹੈ; ਕਿ, ਮਰ ਗਈ ਕਿੰਨੀਆਂ ਹੀਰਾਂ, ਕਿੰਨੇ ਰਾਂਝੇਯਾਂ ਦੇ ਖਤ ਗਏ ਪਾੜ.. ਫੇਰ ਵੀ, ਇਸ਼ਕੇ ਦੀ ਦੁਸ਼ਮਣ ਦੁਨੀਆ, ਸਿਫਤਾਂ ਕਰਦੇ ਉਸੇ ਬੰਦੇ ਦੀ ਜਿੰਨੇ ਰੱਬ ਵਰਗੀ ਇਸ਼ਕ ਕਮਾਈ ਹੈ।। #raindrops #nojoto_punjabi