Nojoto: Largest Storytelling Platform

ਉਹ ਮੇਰਾ ਹੱਥ ਫੜ ਕੇ ਮੈਨੂੰ ਕਹਿੰਦੀ ਹੁੰਦੀ ਸੀ ਮੈ ਤੈਨੂੰ ਕ

ਉਹ ਮੇਰਾ ਹੱਥ ਫੜ ਕੇ ਮੈਨੂੰ ਕਹਿੰਦੀ ਹੁੰਦੀ ਸੀ
ਮੈ ਤੈਨੂੰ ਕਿਸੇ ਦਾ ਨਹੀ ਹੋਣ ਦੇਣਾ
ਉਹ ਸੱਚ ਈ ਕਹਿੰਦੀ ਸੀ
ਉਹ ਮੇਰੀ ਨੀ ਹੋਈ ਤੇ
ਮੈ ਕਿਸੇ ਹੋਰ ਦਾ ਨੀ ਹੋਇਆ
ਕਾਤਿਲ ਲਿਖਾਰੀ ✍️🙏

©the Royal king0786
  #fake_love #Heart #Broken💔Heart #Treu #Lines #viral #story #alone #follow #vibes