Nojoto: Largest Storytelling Platform

ਪੈਸਾ ਕਮਾਉਣਾ ਕੋਈ ਮਾੜੀ ਗੱਲ ਨਹੀਂ ਪਰ ਕਿਸੇ ਗਰੀਬ ਦਾ ਹੱਕ

ਪੈਸਾ ਕਮਾਉਣਾ ਕੋਈ ਮਾੜੀ ਗੱਲ ਨਹੀਂ
ਪਰ ਕਿਸੇ ਗਰੀਬ ਦਾ ਹੱਕ ਮਾਰ ਕੇ ਕਮਾਉਣਾ ਗੱਲ ਮਾੜੀ ਆ
ਅਪਣੀ ਔਲਾਦ ਨੂੰ ਚੰਗਾ ਖਵਾਉਣਾ ਵੀ ਕੋਈ ਮਾੜੀ ਗੱਲ ਨਹੀਂ
      ਪਰ ਕਿਸੇ ਦੇ ਮੂੰਹ ਚੋਂ ਖੋਹ ਕੇ ਖਵਾਉਣਾ ਗੱਲ ਮਾੜੀ ਆ
✍️ ਗੁਰਪ੍ਰੀਤ ਬਰਾੜ

©ਗੁਰਪ੍ਰੀਤ ਬਰਾੜ #Ka
ਪੈਸਾ ਕਮਾਉਣਾ ਕੋਈ ਮਾੜੀ ਗੱਲ ਨਹੀਂ
ਪਰ ਕਿਸੇ ਗਰੀਬ ਦਾ ਹੱਕ ਮਾਰ ਕੇ ਕਮਾਉਣਾ ਗੱਲ ਮਾੜੀ ਆ
ਅਪਣੀ ਔਲਾਦ ਨੂੰ ਚੰਗਾ ਖਵਾਉਣਾ ਵੀ ਕੋਈ ਮਾੜੀ ਗੱਲ ਨਹੀਂ
      ਪਰ ਕਿਸੇ ਦੇ ਮੂੰਹ ਚੋਂ ਖੋਹ ਕੇ ਖਵਾਉਣਾ ਗੱਲ ਮਾੜੀ ਆ
✍️ ਗੁਰਪ੍ਰੀਤ ਬਰਾੜ

©ਗੁਰਪ੍ਰੀਤ ਬਰਾੜ #Ka