ik chan ਮਿੱਠੇ ਬੋਲ ਸਰਬੱਤ ਜਿਹੇ ਅੰਮਰਿਤ ਜਹਿਰ ਨੂੰ ਕਰ ਦਿੰਦੇ ਸੱਚਮੁੱਚ ਹੀ ਪਾਗਲ ਓਹ ਏਸ ਸਾਇਰ ਨੂੰ ਕਰ ਦਿੰਦੇ ਮੈਨੂੰ ਏਨਾ ਪਿਆਰ ਕਰੇ ਸਾਇਰ ਮੀਤ ਬਣਾ ਦਿੱਤਾ ਓਹਦੇ ਹੀ ਪਿਆਰਾ ਲਈ ਮੈ ਗੀਤ ਬਣਾ ਦਿੱਤਾ ਧੰਨਵਾਦ ਕਰਾ ਰੱਬ ਦਾ ਜੋ ਏਹੇ ਕਰਮ ਕਮਾਇਆ ਏ ਮੈ ਚੰਨ ਤੋ ਵੀ ਸੋਹਣਾ ਇੱਕ ਚੰਨ ਬਣਾਇਆ ਏ ਸਾਨੂੰ ਤਾਂ ਦੋਹਾਂ ਨੂੰ ਰੱਬ ਆਪ ਮਿਲਾਇਆ ਏ