ਰੱਬਾ ਰੋਸਾ ਤੇਰੇ ਨਾਲ ਮੇਰਾ । ਐਨੀ ਨਿੱਕੀ ਉਮਰੇ ਹੱਥਾ ਵਿੱਚ ਅੱਟਣ ਪੈ ਗਏ। ਢਿੱਡ ਭਰਨ ਲਈ ਬਹੁਤ ਕੁਝ ਕਰਨਾ ਪੈਦਾ। ਬੱਸ ਫਿਰ ਵੀ ਇਹੋ ਅਰਦਾਸ ਆ। ਦਸਾ ਨੋਹਾ ਦੀ ਕਿਰਤ ਬਖਸੀ । ਬੁਰੇ ਕੰਮਾ ਤੋ ਬਚਾਈ। #Deep kailey #meher kari