ਚੱਲ-ਚੱਲੀਏ ਤਾਰਿਆਂ ਦੀ ਰਾਹ, ਜਿੱਥੇ ਬਸ ਹੋਈਏ,ਤੂੰ ਤੇ ਮੈਂ । ਵਿੱਚ-ਵਿੱਚ ਚੰਨ,ਬੱਦਲਾਂ ਓਹਲੇ ਲੁਕ-ਲੁਕ ਹੱਸੇ, ਸੂਰਜ ਵੀ ਸਾਨੂੰ ਦੂਰੋ ਤੱਕੇ। ©Harkanwaljit Kaur #WoSadak ,#ਰਾਹ