Nojoto: Largest Storytelling Platform

ਅੱਗ ਸੁੱਖਾ ਨਾਲੋ ਵੱਧ ਮੈਨੂੰ ਦੁੱਖਾਂ ਪਿਆਰ ਦਿੱਤਾ ਏ। ਅੱਗ

ਅੱਗ  ਸੁੱਖਾ ਨਾਲੋ ਵੱਧ ਮੈਨੂੰ ਦੁੱਖਾਂ ਪਿਆਰ ਦਿੱਤਾ ਏ।
ਅੱਗ ਵਿੱਚ ਪਾ ਕੇ ਮੈਨੂੰ ਏਨਾ ਠਾਰ ਦਿੱਤਾ ਏ।
ਨਫਰਤ ਦੇ ਪੈਗਾਮ ਮੇਰੇ ਪਤੇ ਉੱਤੇ ਭੇਜ ਦੇਵੀ
 ਮੈ ਤਾ ਦਿਲ ਵਿੱਚੋ ਨਫਰਤ ਨੂੰ ਮਾਰ ਦਿੱਤਾ ਏ।
ਦਰਦਾ ਚ ਸਕੂਨ ਦਰਦਾ ਚ,ਲੁਤਫ ਰੁਹਾਨੀ
ਦਰਦਾ ਹੀ ਦਰਦਾ ਨੂੰ ਸਦਾ ਸਤਿਕਾਰ ਦਿੱਤਾ ਏ।
ਸੁਖਮਿੰਦਰਾ ਪੱਤਝੜ ਹੀ ਸੱਜਰੀ ਜਵਾਨੀ ਦਿੰਦੀ ਆ
ਹੋਰ ਕਿਹੜੇ ਮੌਸਮ ਨੇ ਮੌਸਮ ਬਹਾਰ ਦਿੱਤਾ ਏ।
ਸੁਖਮਿੰਦਰ ਸਿੰਘ #ਅੱਗ
ਅੱਗ  ਸੁੱਖਾ ਨਾਲੋ ਵੱਧ ਮੈਨੂੰ ਦੁੱਖਾਂ ਪਿਆਰ ਦਿੱਤਾ ਏ।
ਅੱਗ ਵਿੱਚ ਪਾ ਕੇ ਮੈਨੂੰ ਏਨਾ ਠਾਰ ਦਿੱਤਾ ਏ।
ਨਫਰਤ ਦੇ ਪੈਗਾਮ ਮੇਰੇ ਪਤੇ ਉੱਤੇ ਭੇਜ ਦੇਵੀ
 ਮੈ ਤਾ ਦਿਲ ਵਿੱਚੋ ਨਫਰਤ ਨੂੰ ਮਾਰ ਦਿੱਤਾ ਏ।
ਦਰਦਾ ਚ ਸਕੂਨ ਦਰਦਾ ਚ,ਲੁਤਫ ਰੁਹਾਨੀ
ਦਰਦਾ ਹੀ ਦਰਦਾ ਨੂੰ ਸਦਾ ਸਤਿਕਾਰ ਦਿੱਤਾ ਏ।
ਸੁਖਮਿੰਦਰਾ ਪੱਤਝੜ ਹੀ ਸੱਜਰੀ ਜਵਾਨੀ ਦਿੰਦੀ ਆ
ਹੋਰ ਕਿਹੜੇ ਮੌਸਮ ਨੇ ਮੌਸਮ ਬਹਾਰ ਦਿੱਤਾ ਏ।
ਸੁਖਮਿੰਦਰ ਸਿੰਘ #ਅੱਗ