ਹੱਥ ਅੱਡ ਤੇਰੇ ਅੱਗੇ ਫੋਲਾਂ ਦੁੱਖ-ਦਰਦ ਮੈਂ, ਇਹ ਕੈਸਾ ਆ ਗਿਆ ਦੌਰ ਸਾਈਆਂ.. ਇਹ ਕੈਦ ਇਹ ਬੰਦਿਸ਼ ਸਹਿ ਨਹੀਂ ਹੁੰਦੀ ਹੁਣ ਹੋਰ ਸਾਈਆਂ.. ਕਹੇ "ਮੀਤ" ਤੁਸੀਂ ਮੇਹਰ ਕਰੋ ਸਾਡੀ ਤੁਹਾਡੇ ਹੱਥ ਹੈ ਡੋਰ ਸਾਈਆਂ..✍ਗੁਰਮੀਤ ਕੌਰ ਮੀਤ #nojotopunjabi #nojotocorona #nojotonews jasvir kaur sidhu