Nojoto: Largest Storytelling Platform

ਕਹਿੰਦੀ ਕਿਸੇ ਲਿਖਾਰੀ ਤੋਂ ਸਿੱਖਦਾ ਕਿਉਂ ਨਹੀਂ, ਵਾਂਗ ਸ਼ਿਵ

ਕਹਿੰਦੀ ਕਿਸੇ ਲਿਖਾਰੀ ਤੋਂ ਸਿੱਖਦਾ ਕਿਉਂ ਨਹੀਂ, 
ਵਾਂਗ ਸ਼ਿਵ ਦੇ ਲਿੱਖਦਾ ਕਿਉਂ ਨਹੀਂ,
ਜਿੰਨਾਂ ਸੋਹਣਾ ਦਿੱਲ ਆ ਤੇਰਾ, 
"ਗੁਰੂ" ਤੂੰ ਓਨਾੰ ਸੋਹਣਾ ਦਿਖਦਾ ਕਿਉਂ ਨਹੀਂ ,
ਕਿਉਂ ਭਟਕ ਰਿਹਾ ਹੈ ਇੱਧਰ-ਉੱਧਰ,
ਇੱਕ ਟਿਚਾ ਮਿੱਥ ਦਾ ਕਿਉਂ ਨਹੀਂ..!! #nojotoofficial #nojotopunjabi #poetry #punjabipoetry #shayari #guruvirk

guruvirk4012

Guruvirk

New Creator