Nojoto: Largest Storytelling Platform

ਜਿਓਂਦੀ ਰਹਿ ਨੀ ਮੇਰੀ ਹਰ ਗਲਤੀ ਭੁਲਾਣੀ ਏ ਡਰ ਦਾ ਹੈਂ ਦਿਲ

ਜਿਓਂਦੀ ਰਹਿ ਨੀ ਮੇਰੀ ਹਰ ਗਲਤੀ ਭੁਲਾਣੀ ਏ
ਡਰ ਦਾ ਹੈਂ ਦਿਲ ਤੈਨੂ ਖੋ ਨਾ ਦੇਵਾ ਸੋਹਣੀਏ 

ਜਾਦ ਮਾਥਾ ਚੁਮਦੀ ਏ
ਮੇਰੀ ਜਾਨ ਜਾਨ ਵਿਚ ਆਵੇ

ਮੇਰੀਏ ਸਰਦਾਰਨੀਏ
 ਤੈਨੁ ਉਮਰ ਮੇਰੀ ਲਗ ਜਾਵੇ

©Deep Dhaliwal
  #hands