AC ਚ ਜੰਮੀ ਪਲੀ ਹੋਵਗੀ, ਫ਼ਰਾਟੇ ਅੱਗੇ ਪਿਆ ਨੀ ਜਾਣਾ ਤੇਰੇ ਕੋਲ਼ੋਂ.. ਪੱਕੀਆਂ ਪਕਾਈਆਂ ਖਾਣ ਦੀ ਆਦੀ ਹੋਵੇਗੀ,, ਚੁੱਲ੍ਹੇ ਅੱਗੇ ਬੇਆ ਨੀ ਜਾਣਾ ਤੇਰੇ ਕੋਲ਼ੋਂ.. ਚਾ ਸਾਰੇ ਸੀਨੇ ਚ ਦਫ਼ਨ ਰਹਿਣਗੇ ਤੇਰੇ,, ਤੇਰੀ ਜ਼ੁਬਾਨ ਚੋਂ ਕੁੱਜ ਵੀ ਕਿਆ ਨੀ ਜਾਣਾ ਤੇਰੇ ਕੋਲ਼ੋਂ.. ਇਸੇ ਕਰਕੇ ਕਹਿਨਾ ਬੀੱਬਾ ਦੂਰ ਰਿਹਾ ਕਰ ਮੇਰੇ ਤੋਂ,, ਕਿਉਂਕਿ ਮੇਰੇ ਨਾਲ਼ ਰਿਹਾ ਨੀ ਜਾਣਾ ਤੇਰੇ ਕੋਲ਼ੋਂ। #JOHNY🖋️ #yaar_forever #johny #top #nojoto #punjabi #pb09 #insta_johny_jwahar #feelings #kpt#punjab Aman jassal