Nojoto: Largest Storytelling Platform

ਜੇ ਮੁੱਕਰਨਾ ਆਪਣੇ ਵਾਅਦੇ ਤੋਂ ਤਾਂ ਬਹਾਨੇ ਨਾ ਬਣਾ ਸਿੱਧਾ

ਜੇ ਮੁੱਕਰਨਾ ਆਪਣੇ ਵਾਅਦੇ ਤੋਂ
ਤਾਂ ਬਹਾਨੇ ਨਾ ਬਣਾ 
ਸਿੱਧਾ ਮੂੰਹ ਤੇ ਜਵਾਬ ਦੇ

ਜੋ ਜ਼ਿੰਦਗੀ ਗਵਾਈਂ 
ਤੇਰੇ ਹਿੱਸੇ ਲਾਈ
ਸਾਨੂੰ ਪਲ ਪਲ ਦਾ ਹਿਸਾਬ ਦੇ...
(ਰਾਜ਼) #palpalkahisaab #mukarna #ਰਾਜ਼ #Muktsar #Punjabi #punjab
ਜੇ ਮੁੱਕਰਨਾ ਆਪਣੇ ਵਾਅਦੇ ਤੋਂ
ਤਾਂ ਬਹਾਨੇ ਨਾ ਬਣਾ 
ਸਿੱਧਾ ਮੂੰਹ ਤੇ ਜਵਾਬ ਦੇ

ਜੋ ਜ਼ਿੰਦਗੀ ਗਵਾਈਂ 
ਤੇਰੇ ਹਿੱਸੇ ਲਾਈ
ਸਾਨੂੰ ਪਲ ਪਲ ਦਾ ਹਿਸਾਬ ਦੇ...
(ਰਾਜ਼) #palpalkahisaab #mukarna #ਰਾਜ਼ #Muktsar #Punjabi #punjab