Nojoto: Largest Storytelling Platform

ਤੂੰ ਮਰਜ਼ੀ ਦੇ ਨਾਲ ਦੂਰ ਹੋਈ, ਜਾਣ ਲੱਗੀ ਨੂੰ ਮੈਂ ਵੀ ਰੋਕ

ਤੂੰ ਮਰਜ਼ੀ ਦੇ ਨਾਲ ਦੂਰ ਹੋਈ, 
ਜਾਣ ਲੱਗੀ ਨੂੰ ਮੈਂ ਵੀ ਰੋਕਿਆ ਨਾ,

4 ਸਾਲਾਂ ਦੇ  #relation ਬਾਰੇ ,
ਤੂੰ ਇਕ ਵਾਰੀ ਵੀ ਸੋਚਿਆ ਨਾ,

#Snap ਤੇ streakan , ਤੇ #whatapp ਤੇ #chats ਗੈਰਾਂ ਦੇ ਨਾਲ ਹੋਇਆ ਨੇ,

ਮੈਂ ਦੇਖੇ ਨੇ ਸਾਰੇ #screenshots, ਗੱਲਾਂ ਸੱਚੀਓਂ ਬਹੁਤ ਕਮਾਲ ਹੋਇਆਂ ਨੇ,
 ਤੂੰ ਤੇਜੇ ਦੇ ਆਉਣ ਨਾਲ ਬਦਲ ਗਈ ,
ਮੇਰੇ ਤੋਂ ਏ ਪਾਪ ਨਹੀਓ ਹੋਣਾ,

ਤੂੰ ਕਹਿਣਾ ਮੈਥੋਂ ਗਲਤੀ ਹੋਗੀ ,
ਪਰ ਮੇਰੇ ਤੋਂ ਫਿਰ ਮਾਫ਼ ਨਹੀਓ ਹੋਣਾ....

©Ramanjeet Singh
  sad quotes