Nojoto: Largest Storytelling Platform

ਟੂਟੇ ਦਿਲ ਵੀ ਜੁੜ ਜਾਂਦੇ ਨੇ, ਜੋਂ ਚਲੇ ਗਏ ਉਹ ਵੀ ਮੁੜ ਆਂਦ

ਟੂਟੇ ਦਿਲ ਵੀ ਜੁੜ ਜਾਂਦੇ ਨੇ, ਜੋਂ ਚਲੇ ਗਏ ਉਹ ਵੀ ਮੁੜ ਆਂਦੇ ਨੇ। ਜ਼ਿੰਦਗੀ ਦੀ ਪੌੜੀ ਵਿੱਚ ਉਤੇ ਥੱਲੇ ਤਾਂ ਚਲਦੇ ਹੀ ਰਹਿੰਦੇ ਨੇ, ਭਲਾ ਨਿੱਕੀ ਮੋਟੀ ਗੱਲਾਂ ਤੇ ਵੀ ਫੁੱਲਾਂ ਜੇ ਚੇਹਰੇ ਮੁਰਝਾਅ ਜਾਂਦੇ ਨੇ।।

©ਅਣਜਾਣ
  #recovery #positiveAttitude