Nojoto: Largest Storytelling Platform

ਤੇਰੇ ਨਾਲ ਮੇਰਾ ਜਹਾਨ ਏ ਤੂੰ ਹੀ ਮੇਰੀ ਪਹਿਚਾਣ ਏ ਤੂੰ ਹ

ਤੇਰੇ ਨਾਲ ਮੇਰਾ ਜਹਾਨ ਏ
ਤੂੰ ਹੀ ਮੇਰੀ ਪਹਿਚਾਣ ਏ
   ਤੂੰ ਹੀ ਮੇਰੀ ਜਿੰਦ ਜਾਨ, ਮੇਰਾ ਅਭਿਮਾਨ ਏ
   ਹਰ ਮੁਸ਼ਕਿਲ ਲਗਦੀ ਆਸਾਨ ਏ 
   ਜੱਦ ਬਾਪੂ ਤੂੰ ਮੇਰੇ ਨਾਲ ਏ.... 😍❤️💕🤗
ਬਾਪੂ ਇਹ ਸਿਰਫ਼ ਨਾ ਨਹੀਂ ਹੈ। ਪੂਰੀ ਕਾਇਨਾਤ ਹੈ। 
#ਬਾਪੂ  #fatherdaughterlove #jasvinderk #nojoto