Nojoto: Largest Storytelling Platform

ਉਹ ਮੌਹਤਰਮਾ ਜਿੱਦੀ ਬਹੁਤ ਅਾ, ਮੈਂ ਉਸਤੋਂ ਵੀ ਜਿਆਦਾ ਜਿੱਦੀ

ਉਹ ਮੌਹਤਰਮਾ ਜਿੱਦੀ ਬਹੁਤ ਅਾ, ਮੈਂ ਉਸਤੋਂ ਵੀ ਜਿਆਦਾ ਜਿੱਦੀ ਹਾਂ,
ਪਰ ਫਿਰ ਵੀ ਮੈਨੂੰ ਉਸਦੀ ਹਰ ਜਿੱਦ ਅੱਗੇ ਹਮੇਸ਼ਾ ਹੀ ਝੁਕਣਾ ਪੈਂਦਾ ਅਾ,
ਕਿਉਂਕਿ ਇੱਕ ਤਰਫਾ ਹੀ ਸਹੀ, ਪਰ ਮੈਂ ਉਸਨੂੰ ਪਿਆਰ ਕਰਦਾ ਹਾਂ,
ਬਣੀ ਦੋਸਤੀ ਵੀ ਨਾ ਟੁੱਟ ਜਾਵੇ, ਇਸ ਗੱਲੋਂ ਮੈਂ ਡਰਦਾ, ਨਾ ਇਜ਼ਹਾਰ ਕਰਦਾ ਹਾਂ।
#amarsardar

©MOOSTFA #LostTracks  Khushi Sankhla lekhak sandesh Mohit Singh reshma _alone.shayari

amarsardar1028

amarsardar

New Creator