ਉਹ ਪਲ ਦੱਸ ਜਦੋਂ ਤੇਨੂੰ ਯਾਦ ਨਹੀਂ ਕਰਦੇ😊 ਇਹ ਵੀ ਸੱਚ ਆ ਕਿ ਤੇਰੇ ਤੋਂ ਬਗੈਰ ਕਿਸੇ ਹੋਰ ਤੇ ਨਹੀਂ ਮਰਦੇ👉 ਤੂੰ ਕਦੇ ਇਹ ਨਾ ਸੋਚੀਂ ਤੇਨੂੰ ਛੱਡ ਜਾਵਾਂਗੇ🙏🙏 ਕਮਲੀਏ ਜਿਨਾ ਤੇਰਾ ਕਰੀ ਬੈਠੇ ਆ ੳਨਾਂ ਤਾਂ ਅਸੀ ਆਪਣੇ ਆਪ ਦਾ ਵੀ ਨਹੀ ਕਰਦੇ💓💓 13NvJot #love #navjot #sahota #punjabi #sadstatus #sharyi