Nojoto: Largest Storytelling Platform

ਵਿੱਚੋਂ ਲੰਘਿਆ ਸ਼ਮਸ਼ਾਨ ਦੇ ਵਾਜ ਆਈ.. ਵਾਜ ਆਈ ਸੀ ਬੜੀ ਹੀ

ਵਿੱਚੋਂ ਲੰਘਿਆ ਸ਼ਮਸ਼ਾਨ ਦੇ ਵਾਜ ਆਈ..
ਵਾਜ ਆਈ ਸੀ ਬੜੀ ਹੀ ਪਿਆਰੀ ਮੈਨੂੰ...
ਕਹਿੰਦਾ ਦੇ ਜਾ ਕਲਮ ਤੇ ਸਿਆਹੀ ਗਿੱਲਾ...
ਯਾਦ ਆਈ ਆ ਅਧੂਰੀ ਪਈ ਸ਼ਾਇਰੀ ਮੈਨੂੰ...
ਕੇ ਯਾਦ ਆਈ ਆ ਅਧੂਰੀ ਪਈ ਸ਼ਾਇਰੀ ਮੈਨੂੰ ||

©ਜਜ਼ਬਾਤੀ ਗਿੱਲ
  #Death #Nojoto #Like #follow