Nojoto: Largest Storytelling Platform

#Lohri ਤੇਰੇ ਸ਼ਹਿਰ ਵੱਲੋਂ ਆਉਂਦੀ ਹਵਾ ਮੇਰੇ ਦਿਲ ਨੂੰ ਹਉ

#Lohri   ਤੇਰੇ ਸ਼ਹਿਰ ਵੱਲੋਂ ਆਉਂਦੀ ਹਵਾ
ਮੇਰੇ ਦਿਲ ਨੂੰ ਹਉਂਕਾ ਦੇ ਜਾਂਦੀ
ਤੇਰੀ ਯਾਦ ਮੇਰੇ ਲਈ ਦੁਆ ਵਰਗੀ
ਮੈਨੂੰ ਜਿਉਣ ਦਾ ਮੌਕਾ ਦੇ ਜਾਂਦੀ
ਜਿਸ ਖੁਆਬ ਵਿੱਚ ਤੂੰ ਨਾ ਹੋਵੇ
ਮੈਂ ਉਹ ਕਦੇ ਖੁਆਬ ਨਹੀਂ ਦੇਖਿਆ
ਉਹ ਵੀ ਕਹਿੰਦੀ ਹੁੰਦੀ ਸੀ
ਮੈਂ ਤੇਰੇ ਜਿਹਾ ਆਸ਼ਿਕ ਲਾਜਵਾਬ ਨਹੀਂ ਦੇਖਿਆ

©Punjab Singh #Love #Live #lovebites #Love #jaadu #HforHappiness #Local
#Lohri   ਤੇਰੇ ਸ਼ਹਿਰ ਵੱਲੋਂ ਆਉਂਦੀ ਹਵਾ
ਮੇਰੇ ਦਿਲ ਨੂੰ ਹਉਂਕਾ ਦੇ ਜਾਂਦੀ
ਤੇਰੀ ਯਾਦ ਮੇਰੇ ਲਈ ਦੁਆ ਵਰਗੀ
ਮੈਨੂੰ ਜਿਉਣ ਦਾ ਮੌਕਾ ਦੇ ਜਾਂਦੀ
ਜਿਸ ਖੁਆਬ ਵਿੱਚ ਤੂੰ ਨਾ ਹੋਵੇ
ਮੈਂ ਉਹ ਕਦੇ ਖੁਆਬ ਨਹੀਂ ਦੇਖਿਆ
ਉਹ ਵੀ ਕਹਿੰਦੀ ਹੁੰਦੀ ਸੀ
ਮੈਂ ਤੇਰੇ ਜਿਹਾ ਆਸ਼ਿਕ ਲਾਜਵਾਬ ਨਹੀਂ ਦੇਖਿਆ

©Punjab Singh #Love #Live #lovebites #Love #jaadu #HforHappiness #Local
powerhousem9912

Punjab Singh

New Creator