ਵੈਸੇ ਤਾਂ ਮੈਨੂੰ ਪਤਾ ਹੈ ਕਿ ਤੂੰ ਖੁਸ਼ ਏ ਪਰ ਫਿਰ ਵੀ ਜੇ ਤੈਨੂੰ ਕੋਈ ਗਮ ਹੈ ਤਾਂ ਇਸ ਵਾਰ ਆਪਾਂ ਜਦ ਮਿਲਾਂਗੇ ਤਾਂ ਤੂੰ ਆਪਣੇ ਸਾਰੇ ਗਮ ਮੈਨੂੰ ਦੇ ਦੇਈ ਤੈਨੂੰ ਹਾਲੇ ਗਮਾਂ ਦੀ ਆਦਤ ਨਹੀਂ ਹੈ ਤੇਰੇ ਸਾਰੇ ਗਮ ਮੈਂ ਹੰਢਾ ਲਵਾਂਗੀ ਮੈਨੂੰ ਆਦਤ ਹੈ ਗਮਾਂ ਨਾਲ ਰਹਿਣ ਦੀ ਦੁਖਾਂ ਨੂੰ ਸਹਿਣ ਦੀ, ਤਕਲੀਫ਼ਾਂ ਵਿੱਚ ਹੱਸਣ ਦੀ ਤੂੰ ਬਸ ਦਿਲੋਂ ਖੁਸ਼ ਰਿਹਾ ਕਰ ਤੈਨੂੰ ਪਤਾ ਕਿੰਨੇ ਲੋਕ ਤੇਰੇ ਤੋਂ ਹੱਸਣਾ ਸਿੱਖਦੇ ਨੇ ਕਿੰਨੇ ਲੋਕ ਤੇਰੇ ਨਾਲ ਵਕਤ ਬਿਤਾਉਣਾ ਚਾਹੁੰਦੇ ਨੇ ਤੇ ਮੈਂ "ਦਲਜੀਤ" ਬਹੁਤ ਖੁਸ਼ਨਸੀਬ ਹਾਂ ਕਿ ਮੈਂ ਤੇਰੇ ਨਾਲ ਵਕਤ ਬਿਤਾਇਆ ਹੈ..... #love #friendship #heartbreak #loveforever #loveislife