8. ਜਿੰਮੇਵਾਰ ਪੁੱਤ ਦੇ ਹੱਥ ਜਦੋ ਬਾਪੂ ਕਮਾਨ ਦੇਖਦਾ। ਪੁੱਤ ਦੀ ਜਵਾਨੀ ਚ ਅਪਣੇ ਆਪ ਨੂੰ ਜਵਾਨ ਦੇਖਦਾ। ਪੁੱਤ ਖੜ ਜਾਵੇ ਅਪਣੇ ਪੈਰਾਂ ਤੇ ਇਹ ਸੋਚਣ ਵਾਲਾ ਬਾਪੂ ਹੈ। ਪੁੱਤ ਕੁਝ ਗ਼ਲਤ ਕਰੇ ਇਸਤੋਂ ਟੋਕਨ ਵਾਲਾ ਵੀ ਬਾਪੂ ਹੈ। ਜੇ ਹੋਵੇ ਬਾਪੂ ਏਦਾਂ ਦਾ ਤਾਂ ਲੱਖਾਂ ਸਤਕਾਰ ਕਰੀਏ। ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ। @rry #dilkibaat8