मन की आखों से देखों क्योंकि ਇਸ਼ਕ ਇਸ਼ਕ ਤੂੰ ਕਰਦੀ ਫਿਰਦੀ,ਕੀ ਇਸ਼ਕ ਕਰਨਾ ਚੰਗਾ ਏ? ਮੰਨਿਆ ਇਸ਼ਕ ਏ ਜਾਤ ਖ਼ੁਦਾ ਦੀ,ਕੀ ਜਿਸਮਾਂ ਤੇ ਮਰਨਾਂ ਚੰਗਾ ਏ? ਜੇ ਕਰਨਾ ਏ ਇਸ਼ਕ ਸੱਜਣਾ, ਫਿਰ ਦੁਨੀਆਂ ਕੈਦੋਂ ਤੋਂ ਕੀ ਡਰਨਾਂ ਚੰਗਾ ਏ? ਲੜਨਾ ਭਿੜਨਾ ਗੱਲ ਵੱਖਰੀ,ਪਰ ਇੱਕ ਦੂਜੇ ਲਈ ਖੜਨਾ ਚੰਗਾ ਏ ਇੰਨਾ ਹੁਸਨ ਦਿੱਤਾ ਖ਼ੁਦਾ ਨੇ ਤੈਨੂੰ, ਤੇਰੇ ਪਿਛੇ ਰਹਿੰਦਾ ਹੁੰਦਾ ਦੰਗਾਂ ਏ ਜਿਹੜਾ ਪਾਵੇ ਨੀ ਤੂੰ ਮੁੜ ਮੁੜ ਕੇ ਸੂਟ,ਦੱਸਜਾ ਅੱਜ ਉਹ ਕਿਹੜੇ ਰੰਗਾਂ ਏ? ਸਭ ਤੋਂ ਪਹਿਲਾਂ ਉਠ ਤੇਰਾ ਮੁੱਖ ਤੱਕਣਾ, ਸਾਡੇ ਲਈ ਸੱਜਣਾ ਉਹ ਦਿਦਾਰ ਚੰਗਾ ਏ ਪਾ ਹੋ ਜਾਂਦੇ ਨੇ ਮੁਕਾਮ, ਉਹਦੇ ਲਈ ਕੰਮ ਕਰਨਾ ਚੰਗਾ ਏ ਹੁਣ ਸ਼ੁਰੂ ਕਰਨਾ ਚੰਗਾ ਏ ਹੁਣ ਸ਼ੁਰੂ ਕਰਨਾ ਚੰਗਾ ਏ ©Avjeet Bawa #Avjeet_bawa #bhappal_aala #rajpura #AdhureVakya