ਜਿਸ ਦਿਨ ਗੱਲ ਨਾ ਤੇਰੇ ਨਾਲ ਹੋਵੇ ਨੀ ਮੈ ਹੀ ਜਾਣਾ ਮੇਰਾ ਕੀ ਹਾਲ ਹੋਵੇ ਤੇਰੇ ਲਈ ਤਾਂ ਮਿੱਠੀਏ ਇੱਕ ਦਿਨ ਹੋਊ ਮੇਰੇ ਲਈ ਤਾਂ ਸੱਚੀ 100 ਸਾਲ ਹੋਵੇ.!! #ਜ਼ਿੱਦੀ_ਲਿਖਾਰੀ ✍🏻 #100_saal #Ziddi_likhaari✍🏻