Nojoto: Largest Storytelling Platform

ਤੜਪ ਵੀ ਹੁੰਦੀ ਤੇ ਅੱਖਾਂ ਨਮ ਵੀ ਹੁੰਦੀਆਂ ਨੇ ਇਸ਼ਕ ਵਾਲਿਆਂ

ਤੜਪ ਵੀ ਹੁੰਦੀ ਤੇ ਅੱਖਾਂ ਨਮ ਵੀ ਹੁੰਦੀਆਂ ਨੇ
ਇਸ਼ਕ ਵਾਲਿਆਂ ਦਾ ਹਾਲ ਤਾਂ ਬਸ ਏਦਾਂ ਹੀ ਹੋਇਆ
 ਏ..!!
ਕੌਣ ਮਿਲਦਾ ਏ ਇੱਥੇ ਇਹ ਤਾਂ ਮੁਕੱਦਰ ਦੀ ਗੱਲ ਏ
ਨਹੀਂ ਤਾਂ ਮੋਹੁੱਬਤ ਦੇ ਲੜ ਲੱਗ ਹਰ ਕੋਈ ਰੋਇਆ 
ਏ..!!
- Tera @Jagraj - Rajukaler Uppal Sonam sigh  ਹਰਫ਼ ਦਾਨਗੜੵੀਆ ਕਾਲਾਂ ਸਿੰਘਾਸੀਆ Baby Bajwa
ਤੜਪ ਵੀ ਹੁੰਦੀ ਤੇ ਅੱਖਾਂ ਨਮ ਵੀ ਹੁੰਦੀਆਂ ਨੇ
ਇਸ਼ਕ ਵਾਲਿਆਂ ਦਾ ਹਾਲ ਤਾਂ ਬਸ ਏਦਾਂ ਹੀ ਹੋਇਆ
 ਏ..!!
ਕੌਣ ਮਿਲਦਾ ਏ ਇੱਥੇ ਇਹ ਤਾਂ ਮੁਕੱਦਰ ਦੀ ਗੱਲ ਏ
ਨਹੀਂ ਤਾਂ ਮੋਹੁੱਬਤ ਦੇ ਲੜ ਲੱਗ ਹਰ ਕੋਈ ਰੋਇਆ 
ਏ..!!
- Tera @Jagraj - Rajukaler Uppal Sonam sigh  ਹਰਫ਼ ਦਾਨਗੜੵੀਆ ਕਾਲਾਂ ਸਿੰਘਾਸੀਆ Baby Bajwa