ਕੁਝ ਕੰਧਾਂ ਦੇ ਵੀ ਕੰਨ ਹੁੰਦੇ | ਕੁਝ ਕੰਨ ਵੀ ਕੰਧਾਂ ਵਰਗੇ ਨੇ || ਕੁਝ ਬਿਨਾ ਬੋਲੇ ਵੀ ਬੋਲ ਜਾਂਦੇ | ਕੁਝ ਬੋਲਕੇ ਮੰਦਾ ਕਰਗਏ ਨੇ || ਕੁੱਝ ਅੱਖਾਂ ਹੁੰਦਿਆ ਅੰਨੇ ਹੋਏ | ਕੁਝ ਅੰਨੇ ਰਾਹ ਨੂੰ ਤਰ ਗਏ ਨੇ || ਕੁਝ ਮਰਕੇ ਜਿਉਣਾ ਚਾਹੁੰਦੇ ਨੇ | ਕੁਝ ਜਿਉਂਦੇ ਮੋਇਆ ਵਰਗੇ ਨੇ || insTa_Rajatthareja36 Asli_jazbaat Today's people like ths