Nojoto: Largest Storytelling Platform

ਯਾਰ ਯਾਰਾਂ ਨਾਲ ਦਗਾ ਕਮਾ ਜਾਂਦੇ ਪਹਿਲਾ ਹਸ ਹਸ ਕੇ ਕਰਨ ਗੱਲ

ਯਾਰ ਯਾਰਾਂ ਨਾਲ ਦਗਾ ਕਮਾ ਜਾਂਦੇ
ਪਹਿਲਾ ਹਸ ਹਸ ਕੇ ਕਰਨ ਗੱਲਾਂ 
ਪਿੱਛੇ ਪਿੱਠ ਤੇ ਵਾਰ ਚਲਾ ਜਾਂਦੇ 
ਬੁੱਲ੍ਹੇ ਸ਼ਾਹ ਜੇ ਰੱਬ ਨਜਦੀਕ ਹੁੰਦਾ
ਲੋਕ ਰੱਬ ਨੂੰ ਵੇਚ ਕੇ ਖਾ ਜਾਂਦੇ। #spiritual#
ਯਾਰ ਯਾਰਾਂ ਨਾਲ ਦਗਾ ਕਮਾ ਜਾਂਦੇ
ਪਹਿਲਾ ਹਸ ਹਸ ਕੇ ਕਰਨ ਗੱਲਾਂ 
ਪਿੱਛੇ ਪਿੱਠ ਤੇ ਵਾਰ ਚਲਾ ਜਾਂਦੇ 
ਬੁੱਲ੍ਹੇ ਸ਼ਾਹ ਜੇ ਰੱਬ ਨਜਦੀਕ ਹੁੰਦਾ
ਲੋਕ ਰੱਬ ਨੂੰ ਵੇਚ ਕੇ ਖਾ ਜਾਂਦੇ। #spiritual#