ਇੱਕ ਖੂਹ ਸੁਣੀਦਾ ਵਿੱਚ ਪੰਜਾਬ, ਹੋਰਾਂ ਚੋਂ ਨਿੱਕਲੇ ਪਾਣੀ ਲੋਕੋ ਇਸ ਚੋਂ ਵਗਣ ਘੁਰਾਲਾਂ ਖੂਨ ਦਿਆਂ। ਐਵੇਂ ਨਹੀਂ ਹੋਇਆ ਦੇਸ਼ ਆਜ਼ਾਦ, ਕੀਮਤ ਚੁਕਾਇ ਐ ਭਾਰੀ ਲੋਕੋ ਵਹੀਆਂ ਸੀ ਉਦੋਂ ਨਹਿਰਾਂ ਖੂਨ ਦੀਆਂ। ਜਵਾਨੀ ਦੇ ਕੇ ਲਯੀ ਆਜ਼ਾਦੀ ਲੋਕੋ ਸਾਨੂੰ ਮੌਤ ਵਿਆਹ ਕੇ ਲੈ ਗਯੀ ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ। ਕਿਤੇ ਭੁੱਲਿਓ ਨਾਂ ਉਹ ਵੈਸਾਖੀ ਲੋਕੋ। @imgpmahi #jalliawalabhag #punjab #udhamsingh #shayar #baisakhi #vaisakhi