Nojoto: Largest Storytelling Platform

ਰੱਬ ਹੀ ਜਾਣੇ ਖੋਰੇ, ਮੇਲੇ ਕਿੱਥੇ ਹੋਣੇ ਆ, ਧੁੰਦਲੇ ਜਿਹੇ ਚ

ਰੱਬ ਹੀ ਜਾਣੇ ਖੋਰੇ, ਮੇਲੇ ਕਿੱਥੇ ਹੋਣੇ ਆ,
ਧੁੰਦਲੇ ਜਿਹੇ ਚੇਹਰੇ, ਤਾਂ ਸਾਡੇ ਚੇਤੇ ਹੋਣੇ ਆ,
ਸੁਣਿਆ ਮੈਂ ਯਾਰਾਂ ਤੋਂ, 
ਅੱਜ ਕੱਲ੍ਹ ਭੁੱਲ ਗੲੀ ਮੜ੍ਹਕਾਂ ਤੂੰ,
ਔਲੇ ਔਲੇ ਹੋ ਰੋਵੇਂ,ਔਲੇ ਰੱਖੇ ਰੜ੍ਹਕਾ ਨੂੰ,
ਵਾਪਿਸ ‌ਆਉਣਾ ਤਾਂ, ਹੁਣ ਬਸੋਂ ਬਾਹਰ ਹੋ ਗਿਆ ਨੀਂ,
ਸਾਡੇ ਵੱਲ ਵੀ ਆਉਂਦੇ, ਪੈਂਡੇ ਕਰੇ ਲਮੇਰੇ ਤੂੰ,
ਉੰਗਲੀ ਉੱਤੇ ਦਾਗ਼, ਤਾਂ ਅੱਲੜ੍ਹੇ ਸਾਡੇ ਛੱਲੇ ਦਾ,
ਮੁੰਦਰੀ ਦਾ ਮੈਂ ਸੁਣਿਆ,ਨਾਪ ਤੂੰ ਦੇ ਗੲੀ ਗੈਰਾਂ ਨੂੰ। #Randhawa

randhawa6043

Randhawa

New Creator