Nojoto: Largest Storytelling Platform

ਕੱਲ ਦੇ ਜਵਾਕ ਅਜੇ ਨਵੇਂ ਨਵੇਂ ਉੱਠੇ ਬੀਬਾ ਜਿਹਨਾਂ ਨਾਲ ਫਿ

ਕੱਲ ਦੇ ਜਵਾਕ ਅਜੇ ਨਵੇਂ ਨਵੇਂ ਉੱਠੇ 
ਬੀਬਾ ਜਿਹਨਾਂ ਨਾਲ ਫਿਰੇਂ ਹੁਣ ਤੂੰ ਘੁੰਮਦੀ,
ਸਾਡਾ ਟਾਈਮ ⏰ ਵੀ ਆਉਣਾ
ਅਸੀਂ ਸਿਰਾ 🔥 ਵੀ ਕਰਾਉਣਾ,
ਫਿਰ ਕਿਸਮਤ ਵੇਖੀਂ ਸਾਡੇ ਪੈਰ ਚੁੰਮਦੀ .
Jeet_ferozepuria #jeet_ferozepuria #flop_likhari
ਕੱਲ ਦੇ ਜਵਾਕ ਅਜੇ ਨਵੇਂ ਨਵੇਂ ਉੱਠੇ 
ਬੀਬਾ ਜਿਹਨਾਂ ਨਾਲ ਫਿਰੇਂ ਹੁਣ ਤੂੰ ਘੁੰਮਦੀ,
ਸਾਡਾ ਟਾਈਮ ⏰ ਵੀ ਆਉਣਾ
ਅਸੀਂ ਸਿਰਾ 🔥 ਵੀ ਕਰਾਉਣਾ,
ਫਿਰ ਕਿਸਮਤ ਵੇਖੀਂ ਸਾਡੇ ਪੈਰ ਚੁੰਮਦੀ .
Jeet_ferozepuria #jeet_ferozepuria #flop_likhari