Nojoto: Largest Storytelling Platform

ਕੁਝ ਲਿਖ ਦਿੰਦਾ ਹਾਂ ਜੱਗਬੀਤੀ.. ਪਰ ਬਹੁਤੀ ਲਿਖੀ ਮੈਂ ਹੱਡ

ਕੁਝ ਲਿਖ ਦਿੰਦਾ ਹਾਂ ਜੱਗਬੀਤੀ.. 
ਪਰ ਬਹੁਤੀ ਲਿਖੀ ਮੈਂ ਹੱਡਬੀਤੀ.. 
      ਵਿਸਥਾਰ 'ਚ ਤਾਂ ਹਾਲੇ ਦੱਸਿਆ ਨਹੀਂ.. 
ਕਿ ਕਿਹੜੀ ਮੇਰੇ ਤੇ ਕੱਦ ਬੀਤੀ.. 
ਕੁਝ ਬੰਦੇ ਏਦਾਂ ਨਜਰੋਂ ਗਿਰੇ ..    
ਕਿ ਗਿਰਨ ਵਾਲੀ ਤਾਂ ਹੱਦਬੀਤੀ .. 
ਕਿ ਮਰਨਾ ਸੌਖਾ ਲੱਗਦਾ ਐ ਹੁਣ.. 
ਕਿਉਂਕਿ ਮੌਤ ਨਾਲੋਂ ਵੀ ਵੱਧ ਬੀਤੀ.. 
ਬਸ ਯਕੀਨ ਉਠ ਗਿਆ ਮੇਰਾ ਤਾਂ.. 
ਕੱਲੀ ਕੱਲੀ ਮੇਰੇ ਤੇ ਜਦ ਬੀਤੀ.. 
ਲਿਖਤਾਂ ਵਿੱਚ ਪੂਰੀ ਵਾਹੀ ਨਹੀਂ.. 
ਅਜੇ ਤਾਂ ਦੱਸੀ inder ਨੇ ਬਸ ਅੱਧ ਬੀਤੀ.. !

©Inder✍️ #kalli #kalli #mere #te #kadd #beeti 😞 #inder #jaani 
🖤🖤🖤

#InternationalTeaDay
ਕੁਝ ਲਿਖ ਦਿੰਦਾ ਹਾਂ ਜੱਗਬੀਤੀ.. 
ਪਰ ਬਹੁਤੀ ਲਿਖੀ ਮੈਂ ਹੱਡਬੀਤੀ.. 
      ਵਿਸਥਾਰ 'ਚ ਤਾਂ ਹਾਲੇ ਦੱਸਿਆ ਨਹੀਂ.. 
ਕਿ ਕਿਹੜੀ ਮੇਰੇ ਤੇ ਕੱਦ ਬੀਤੀ.. 
ਕੁਝ ਬੰਦੇ ਏਦਾਂ ਨਜਰੋਂ ਗਿਰੇ ..    
ਕਿ ਗਿਰਨ ਵਾਲੀ ਤਾਂ ਹੱਦਬੀਤੀ .. 
ਕਿ ਮਰਨਾ ਸੌਖਾ ਲੱਗਦਾ ਐ ਹੁਣ.. 
ਕਿਉਂਕਿ ਮੌਤ ਨਾਲੋਂ ਵੀ ਵੱਧ ਬੀਤੀ.. 
ਬਸ ਯਕੀਨ ਉਠ ਗਿਆ ਮੇਰਾ ਤਾਂ.. 
ਕੱਲੀ ਕੱਲੀ ਮੇਰੇ ਤੇ ਜਦ ਬੀਤੀ.. 
ਲਿਖਤਾਂ ਵਿੱਚ ਪੂਰੀ ਵਾਹੀ ਨਹੀਂ.. 
ਅਜੇ ਤਾਂ ਦੱਸੀ inder ਨੇ ਬਸ ਅੱਧ ਬੀਤੀ.. !

©Inder✍️ #kalli #kalli #mere #te #kadd #beeti 😞 #inder #jaani 
🖤🖤🖤

#InternationalTeaDay
nojotouser1043635965

Inder✍️

New Creator