Nojoto: Largest Storytelling Platform

9. ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ। ਜੇ ਕਰਨ ਮਾਪੇ ਬੇਇਨਸ

9. ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ।
ਜੇ ਕਰਨ ਮਾਪੇ ਬੇਇਨਸਾਫ਼ੀ ਤਾਂ ਕਿੰਨੀ ਕੁ ਜਰੀਏ।
ਜਿਹੜਾ ਮਨ ਨੂੰ ਦਵੇ ਸਕੂਨ।
ਕਿਹੜਾ ਕਲਾਮ ਪੜੀਏ।
ਪੁੱਤ ਪੁੱਤ ਤੇ ਮਾਪੇ ਕੁਮਾਪੇ ਬਣ ਜਾਣ।
ਕਿ ਉਹਨਾਂ ਨਾਲ ਲੜੀਏ?
ਜਿੰਦਗੀ ਔਖੀ ਕਰ ਦੇਣ ਜੇ ,ਹੰਜੂਆ ਦਾ ਘੁਟ ਕਿੰਨਾ ਭਰੀਏ ।
ਜਿੰਦੜੀ ਤੁਹੀ ਦਸ।
ਕਿਥੇ ਜੀਏ ਤੇ ਕਿਥੇ ਮਰੀਏ।
ਮੌਤ ਵਾਂਗ ਜ਼ਿੰਦਗੀ ਕਰ ਦਿੱਤੀ।
ਤੂੰ ਹਾਲੇ ਵੀ ਜੀਣ ਤੇ ਅੜੀ ਏ।
ਜੇ ਦਫਨਾਨ ਵਾਲੇ ਹੋਣ ਆਪਣੇ।
ਜਿੰਦੜੀ ਤੂੰ ਹੀ ਦੱਸ ਹੁਣ ਕੀ ਕਰੀਏ।
😞@rry #dildigal9
9. ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ।
ਜੇ ਕਰਨ ਮਾਪੇ ਬੇਇਨਸਾਫ਼ੀ ਤਾਂ ਕਿੰਨੀ ਕੁ ਜਰੀਏ।
ਜਿਹੜਾ ਮਨ ਨੂੰ ਦਵੇ ਸਕੂਨ।
ਕਿਹੜਾ ਕਲਾਮ ਪੜੀਏ।
ਪੁੱਤ ਪੁੱਤ ਤੇ ਮਾਪੇ ਕੁਮਾਪੇ ਬਣ ਜਾਣ।
ਕਿ ਉਹਨਾਂ ਨਾਲ ਲੜੀਏ?
ਜਿੰਦਗੀ ਔਖੀ ਕਰ ਦੇਣ ਜੇ ,ਹੰਜੂਆ ਦਾ ਘੁਟ ਕਿੰਨਾ ਭਰੀਏ ।
ਜਿੰਦੜੀ ਤੁਹੀ ਦਸ।
ਕਿਥੇ ਜੀਏ ਤੇ ਕਿਥੇ ਮਰੀਏ।
ਮੌਤ ਵਾਂਗ ਜ਼ਿੰਦਗੀ ਕਰ ਦਿੱਤੀ।
ਤੂੰ ਹਾਲੇ ਵੀ ਜੀਣ ਤੇ ਅੜੀ ਏ।
ਜੇ ਦਫਨਾਨ ਵਾਲੇ ਹੋਣ ਆਪਣੇ।
ਜਿੰਦੜੀ ਤੂੰ ਹੀ ਦੱਸ ਹੁਣ ਕੀ ਕਰੀਏ।
😞@rry #dildigal9
arpitthukral9301

Arry

New Creator