Nojoto: Largest Storytelling Platform

ਰੂਹ ਰੂਹ ਤੋਂ ਲਾਲੀ ਯਾਰੀ ਤੇਰੇ ਨਾਲ ਸੱਜਣਾ ਹੁਣ ਛੱਡਣਾ ਨ

ਰੂਹ ਰੂਹ ਤੋਂ ਲਾਲੀ ਯਾਰੀ ਤੇਰੇ ਨਾਲ ਸੱਜਣਾ 

ਹੁਣ ਛੱਡਣਾ ਨਾ ਛੱਡਣਾ ਮਰਜੀ ਆ 

ਮੌਤ ਤੱਕ ਨਿਬਾਉ ਤੇਰੇ ਨਾਲ ਯਾਰੀ 

ਇਹੀ ਪਿਆਰ ਮੇਰੇ ਦੀ ਫਰਜੀ ਆ

ਤੂੰ ਜੋ ਚਾਹੇ ਓਹੀ ਕਰਦੂ ਯਾਰਾ 

ਇਹੋ ਸੱਜਣਾ  ਮੇਰੀ ਯਾਰੀ ਆ  

ਤੂੰ ਰੂਹ ਬਣ ਗਈ ਆ ਮੋਟੋ ਮੇਰੀ 

ਤੇ ਰੂਹ ਹਰ ਇਕ ਤੋਂ ਪਿਆਰੀ ਆ mottoo lai
ਰੂਹ ਰੂਹ ਤੋਂ ਲਾਲੀ ਯਾਰੀ ਤੇਰੇ ਨਾਲ ਸੱਜਣਾ 

ਹੁਣ ਛੱਡਣਾ ਨਾ ਛੱਡਣਾ ਮਰਜੀ ਆ 

ਮੌਤ ਤੱਕ ਨਿਬਾਉ ਤੇਰੇ ਨਾਲ ਯਾਰੀ 

ਇਹੀ ਪਿਆਰ ਮੇਰੇ ਦੀ ਫਰਜੀ ਆ

ਤੂੰ ਜੋ ਚਾਹੇ ਓਹੀ ਕਰਦੂ ਯਾਰਾ 

ਇਹੋ ਸੱਜਣਾ  ਮੇਰੀ ਯਾਰੀ ਆ  

ਤੂੰ ਰੂਹ ਬਣ ਗਈ ਆ ਮੋਟੋ ਮੇਰੀ 

ਤੇ ਰੂਹ ਹਰ ਇਕ ਤੋਂ ਪਿਆਰੀ ਆ mottoo lai
terasardarm9211

Krishan Puri

New Creator