Nojoto: Largest Storytelling Platform

ਮਾਨਸਾ : ਛੇ ਸਾਲ ਦੇ ਬੱਚੇ ਦੇ ਕਤਲ 'ਚ ਨਵਾਂ ਖ਼ੁਲਾਸਾ, ਲਾਲ

ਮਾਨਸਾ : ਛੇ ਸਾਲ ਦੇ ਬੱਚੇ ਦੇ ਕਤਲ 'ਚ ਨਵਾਂ ਖ਼ੁਲਾਸਾ, ਲਾਲਚ ਦੇ ਚੱਲਦਿਆਂ ਵਾਰਦਾਤ ਨੂੰ ਦਿੱਤਾ ਸੀ ਅੰਜਾਮ
 ਕੋਟਲੀ ਕਲਾ ਦੇ 6 ਸਾਲਾ ਉਦੈਵੀਰ ਸਿੰਘ ਦੇ ਕਤਲ ਦਾ ਮਾਮਲਾ ਨਵਾਂ ਮੋੜ ਲੈਂਦਾ ਨਜ਼ਰ ਆ ਰਿਹਾ ਹੈ। ਇਹ ਕਤਲ ਜ਼ਮੀਨ ਦੇ ਲਾਲਚ ਵਿੱਚ ਕੀਤਾ ਗਿਆ ਸੀ। ਉਧਰ, ਇਸ ਕਤਲ ਕੇਸ ਵਿੱਚ 3 ਮੁੱਖ ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਮਾਨਸਾ ਪੁਲਿਸ ਨੇ ਇਸ ਕੇਸ ਵਿੱਚ 2 ਔਰਤਾਂ ਸਮੇਤ 4 ਹੋਰ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਹੈ। ਪਰ ਪੁਲਿਸ ਨੇ ਨਾ ਤਾਂ ਸਾਰੀ ਕਹਾਣੀ ਦਾ ਪਰਦਾਫਾਸ਼ ਕੀਤਾ ਹੈ ਅਤੇ ਨਾ ਹੀ ਪੁਲਿਸ ਨੇ ਕੋਈ ਖੁਲਾਸਾ ਕੀਤਾ ਹੈ।

.

©Rajbir Kaur #News #rkaurgill1 #Rajbir

rajbirkaur6449

Rajbir Kaur

New Creator