Nojoto: Largest Storytelling Platform

White ਮੇਰੇ ਦੁੱਖ ਮੇਰੇ ਸੁੱਖਾਂ ਨਾਲੋਂ ਕਿਤੇ ਜ਼ਿਆਦਾ ਨੇ,

ਤਾਹੀਓ ਦੋ ਪਲ ਹੱਸ ਕੇ ਕਈ ਪਲ ਰੋਣਾ ਪੈ ਜਾਂਦਾ,

ਜੇ ਕੁੱਝ ਨਾ ਬੋਲਾਂ ਕਦੇ ਤਾਂ ਯਾਰ ਪੁੱਛਦੇ ਨੇ ਕਿੰਨੇ ਹੀ ਸਵਾਲ,
ਜਿਸ ਦਿਨ ਬੋਲਦਾ ਹਾਂ ਫਿਰ ਪਤਾ ਨੀ ਕੀ ਕੀ ਕਹਿ ਜਾਂਦਾ,

ਕਰਦਾ ਕੋਈ ਵੀ ਕੰਮ ਤਾਂ ਸਾਰੇ ਚੰਗਾ ਕਹਿੰਦੇ ਨੇ,
ਪਰ ਸਿਰੇ ਤੇ ਆ ਕੇ ਪਤਾ ਨਹੀਂ ਕਿਉਂ ਹੌਂਸਲਾ ਢੇਹ ਜਾਂਦਾ,

ਦੁੱਖ ਹੁੰਦਾ ਕੇ ਲੋਕੀ ਪਹੁੰਚ ਗਏ ਚੰਨ ਤੱਕ,
ਬੱਸ ਇੱਕ ਤੇਰੇ ਕਰਕੇ ਅਮਨ ਹਮੇਸਾ ਪਿੱਛੇ ਰਹਿ ਜਾਂਦਾ,
ਇੱਕ ਤੇਰੇ ਕਰਕੇ ਅਮਨ ਹਮੇਸਾ ਪਿੱਛੇ ਰਹਿ ਜਾਂਦਾ...
ਅਮਨ ਮਾਜਰਾ

©Aman Majra #Moon

amanmajra9893

Aman Majra

New Creator
streak icon5