Nojoto: Largest Storytelling Platform

ਰਾਜੇ ਲੁੱਟਣ ਲਗ ਪਏ ਦੇਸ਼ ਨੂੰ ਖਤਮ ਕਰੋ ਭ੍ਰਿਸ਼ਟਾਚਾਰ ਦੇ ਭੇ

ਰਾਜੇ ਲੁੱਟਣ ਲਗ ਪਏ ਦੇਸ਼ ਨੂੰ 
ਖਤਮ ਕਰੋ ਭ੍ਰਿਸ਼ਟਾਚਾਰ ਦੇ ਭੇਸ ਨੂੰ 
ਲਗ ਲੀਡਰਾਂ ਪਿੱਛੇ 
ਸਾਰੇ ਅਲਗ ਹੋ ਜਾਣ ਗੇ
ਗਿਆ ਸੱਚ ਕਹਿ ਕੇ 
ਬਾਬਾ ਨਾਨਕ 
ਇਥੇ ਸਭ ਠਗ ਹੋ ਜਾਣ ਗੇ

©Mass Kakhanwali #babananakji 
#Desh 
#Punjabi 
#Dhrm 
#shrigurunanak 
#BabaNanak_550 
#Sikha 
#punjabiqoutes
ਰਾਜੇ ਲੁੱਟਣ ਲਗ ਪਏ ਦੇਸ਼ ਨੂੰ 
ਖਤਮ ਕਰੋ ਭ੍ਰਿਸ਼ਟਾਚਾਰ ਦੇ ਭੇਸ ਨੂੰ 
ਲਗ ਲੀਡਰਾਂ ਪਿੱਛੇ 
ਸਾਰੇ ਅਲਗ ਹੋ ਜਾਣ ਗੇ
ਗਿਆ ਸੱਚ ਕਹਿ ਕੇ 
ਬਾਬਾ ਨਾਨਕ 
ਇਥੇ ਸਭ ਠਗ ਹੋ ਜਾਣ ਗੇ

©Mass Kakhanwali #babananakji 
#Desh 
#Punjabi 
#Dhrm 
#shrigurunanak 
#BabaNanak_550 
#Sikha 
#punjabiqoutes