Nojoto: Largest Storytelling Platform

ਵਾਹ! ਹੋ ਰੱਬਾ ਮੇਰਿਆ ਤੂੰ ਕਿੰਨੇ ਸੋਹਣੇ ਲੇਖ ਨਾਲ਼ੇ ਪਤਾ

ਵਾਹ! ਹੋ ਰੱਬਾ ਮੇਰਿਆ
ਤੂੰ ਕਿੰਨੇ ਸੋਹਣੇ ਲੇਖ 
ਨਾਲ਼ੇ ਪਤਾ ਟਾਇਮ ਸਾਡਾ ਮਾੜਾ ਚਲਦਾ
ਤਾ ਵੀ ਦੇਖ਼ ਦੇਖ਼ ਲਿੱਖਦਾ।
ਹਿੰਮਤ ਦਿੰਦਾ ਕੇ ਹਰਾਉਂਦਾ
ਆਪੇ ਮਰਦੇ ਕਿਸੇ ਤੋ ਕਿਉ ਮਰਾਂਉਦਾ।

©Aman jassal #alone #secratebond #jindgi #himmt #ਪੰਜਾਬੀ #ਪੰਜਾਬੀਸ਼ਾਇਰੀ #ਘੜੂੰਆਂ #ਹਮਸਫ਼ਰ#ਕਾਇਨਤ 

#bike
ਵਾਹ! ਹੋ ਰੱਬਾ ਮੇਰਿਆ
ਤੂੰ ਕਿੰਨੇ ਸੋਹਣੇ ਲੇਖ 
ਨਾਲ਼ੇ ਪਤਾ ਟਾਇਮ ਸਾਡਾ ਮਾੜਾ ਚਲਦਾ
ਤਾ ਵੀ ਦੇਖ਼ ਦੇਖ਼ ਲਿੱਖਦਾ।
ਹਿੰਮਤ ਦਿੰਦਾ ਕੇ ਹਰਾਉਂਦਾ
ਆਪੇ ਮਰਦੇ ਕਿਸੇ ਤੋ ਕਿਉ ਮਰਾਂਉਦਾ।

©Aman jassal #alone #secratebond #jindgi #himmt #ਪੰਜਾਬੀ #ਪੰਜਾਬੀਸ਼ਾਇਰੀ #ਘੜੂੰਆਂ #ਹਮਸਫ਼ਰ#ਕਾਇਨਤ 

#bike
amanjassal8793

Aman jassal

Bronze Star
New Creator