Nojoto: Largest Storytelling Platform

ਠਹਿਰ ਜਾ ਥੋੜੀ ਹੋਰ ਦੇਰ ਮੈਨੂੰ ਡੁੱਬਦੇ ਨੂੰ ਵੇਖ ਜਾਵੀਂ,

ਠਹਿਰ ਜਾ ਥੋੜੀ ਹੋਰ ਦੇਰ
ਮੈਨੂੰ ਡੁੱਬਦੇ ਨੂੰ ਵੇਖ ਜਾਵੀਂ,

ਚੜ੍ਹਦੇ ਤਾਂ ਤੂੰ ਅਨੇਕ ਵੇਖੇ 
ਹੁਣ ਇੱਕ ਹੇਠਾਂ ਡਿੱਗਦਾ ਵੀ ਵੇਖ ਜਾਵੀਂ...!!

©Harsimran Singh Maan #ਭਾਊ #Maanawala🚜
#HS_MAAN✍️ #WMK🙏
#Falling_Humanity
ਠਹਿਰ ਜਾ ਥੋੜੀ ਹੋਰ ਦੇਰ
ਮੈਨੂੰ ਡੁੱਬਦੇ ਨੂੰ ਵੇਖ ਜਾਵੀਂ,

ਚੜ੍ਹਦੇ ਤਾਂ ਤੂੰ ਅਨੇਕ ਵੇਖੇ 
ਹੁਣ ਇੱਕ ਹੇਠਾਂ ਡਿੱਗਦਾ ਵੀ ਵੇਖ ਜਾਵੀਂ...!!

©Harsimran Singh Maan #ਭਾਊ #Maanawala🚜
#HS_MAAN✍️ #WMK🙏
#Falling_Humanity