ਮੌਢਿਆ ਤੇ ਚੜ੍ਹ ਯਰ, ਐਵੇ ਸਿਰ ਜਾ ਨਾ ਖਾਓ.. ਸਾਥ ਛੱਡ ਮੇਰਾ, ਕੁੱਝ ਪਲ ਤਾਂ ਯਾਰੀ ਹੋਰ ਨਾਲ ਲਾਓ.. ਦੁੱਖੋ! ਸੋਚਦੇ ਜੇ ਦੱਸੋ ਕਿਨੇ ਪੈਸੇ ਦਿਆ ਮੈਂ ਤੁਹਾਨੂੰ? ਛੁੱਟੀਆਂ ਦੇ ਦਿਨ ਨੇ, ਜਾਓ ਪੁੱਤ ਕਿਤੇ ਘੁੰਮ ਫਿਰ ਆਓ.. #ਛੁੱਟੀਆਂ #Holidays