Nojoto: Largest Storytelling Platform

ਤੇਰੇ ਧਰਤੀ ਲੱਗਦੇ ਪੱਬ ਨੀ ਇਨਸਾਨ ਹੀ ਏ,ਕੋੲੀ ਰੱਬ ਨੀ। ਜਿ

ਤੇਰੇ ਧਰਤੀ ਲੱਗਦੇ ਪੱਬ ਨੀ
ਇਨਸਾਨ ਹੀ ਏ,ਕੋੲੀ ਰੱਬ ਨੀ।

ਜਿਹੜੀ ਅੱਗ ਤੂੰ ਬਾਲ ਗਿਆ ਸੀ
ਉਸ ਚ ਸਿਕਣ ਲੱਗ ਪਈ ਆਂ।

ਤੈਨੂੰ ਦੱਸੂਗੀ ਔਕਾਤ ਤੇਰੀ
ਮੈਂ ਵੀ ਲਿਖਣ ਲੱਗ ਪਈ ਆਂ। 

                                            ਜੋਤ ਚੈਹਿਲ ❤️ #jyotchahal #yaari #aukaatteri #likhn #lgg #pyii #aw #changes #mdifferent #do #it #improveself
ਤੇਰੇ ਧਰਤੀ ਲੱਗਦੇ ਪੱਬ ਨੀ
ਇਨਸਾਨ ਹੀ ਏ,ਕੋੲੀ ਰੱਬ ਨੀ।

ਜਿਹੜੀ ਅੱਗ ਤੂੰ ਬਾਲ ਗਿਆ ਸੀ
ਉਸ ਚ ਸਿਕਣ ਲੱਗ ਪਈ ਆਂ।

ਤੈਨੂੰ ਦੱਸੂਗੀ ਔਕਾਤ ਤੇਰੀ
ਮੈਂ ਵੀ ਲਿਖਣ ਲੱਗ ਪਈ ਆਂ। 

                                            ਜੋਤ ਚੈਹਿਲ ❤️ #jyotchahal #yaari #aukaatteri #likhn #lgg #pyii #aw #changes #mdifferent #do #it #improveself
jyotchahal1088

Jyot Chahal

New Creator