ਲੇਖਕ ਹਮੇਸ਼ਾ ਆਪਣੀ ਕਿਤਾਬ ਚ ਜਿਉਂਦਾ ਰਹਿੰਦਾ ਹੈ ਲੇਖਕ ਕਦੇ ਵੀ ਨਹੀਂ ਮਰਦਾ, ਉਹ ਜਿਉਂਦਾ ਰਹਿੰਦਾ ਹੈ ਆਪਣੀਆਂ ਕਿਤਾਬਾਂ ਚ। ਜਦ ਕੋਈ ਪਾਠਕ ਉਸ ਲੇਖਕ ਦੀ ਕਿਤਾਬ ਪਡ਼ਦਾ ਹੈ ਤਾਂ ਲੇਖਕ ਉਸਦੇ ਦੁੱਖ ਚ ਸ਼ਾਮਿਲ ਹੁੰਦਾ ਹੈ , ਉਹ ਉਸਦੀਆਂ ਅੱਖਾਂ ਚ ਹੰਝੂ ਬਣਕੇ ਰੋਂਦਾ ਹੈ, ਉਹ ਪਾਠਕ ਦੀ ਖੁਸ਼ੀ ਚ ਹੱਸਦਾ ਹੈ, ਉਹ ਪਾਠਕ ਦੇ ਨਾਲ ਹੈਰਾਨ ਹੁੰਦਾ ਹੈ। ©Rajnish Jass #Books #Books