ਸਬ ਪਤਾ ਸੀ ਤੂੰ ਤਾਂ ਵੀ ਅਣਜਾਣ ਬਣੀ ਰਹੀ,, ਅੱਖੀਂ ਸਬ ਦੇਖਕੇ ਵੀ ਨਾਦਾਨ ਬਣੀ ਰਹੀ,, ਦਿਲੋਂ ਕਰਨ ਵਾਲੇ ਨੀ ਮਿਲਦੇ ਇਹ ਤੈਨੂੰ ਪਤਾ ਸੀ,, ਕਿਉਂ ਜਾਂ ਵਾਰਨ ਵਾਲੇ ਲਈ ਬੇਜਾਨ ਬਣੀ ਰਹੀ,,, ☺️#truelove #respect #singlelife #berozgar