ਨਸ਼ਾ ਕਰੇ ਵਿਹਲੜ ਜਾਂ ਕਰੇ ਪੈਸੇ ਵਾਲੇ, ਬੰਦੇ ਜਿਮੇਵਾਰੀ ਅਾਲੇ ਕਿੱਥੇ ਕਰਦੇ.. ਹਰ ਗੱਲ ਦਾ ਜੋ ਲੈਂਦੇ ਅੱੜ ਕੇ Stand, ਗੱਲਾਂ ਦੋਗਲੀ ਜਿਹੀ ਕਦੇ ਨਹੀਂਓ ਕਰਦੇ.. ਮਾਪਿਅਾ ਦੀ Care ਕਰੇ ਅੱਖੋ ਨਾ ਦੂਰ ਕਰੇ, ੳੁਹਨਾ ਦਾ ਹੀ ਕਹਿਣਾ ਬਸ ਮੰਨਦੇ... ੲਿਹੋ ਜਿਹੇ ਪੁੱਤ ਜਿੰਨਾ ਦਾ ਸੱਚ ਵੱਲ ਰੁਖ, ੳੁਹ ਕਦੇ ਨਸ਼ੇਅਾ ਦੀ ਦਲਦਲ ਚ ਨਹੀਂ ਫਸਦੇ...।। #Gdeep✍️