ਜਿਵੇਂ ਵਿੱਚ ਕਚਹਿਰੀ ਕੇਸਾਂ ਦੀ ਜੱਜ ਪਾਉਂਦਾ ਰਹਿੰਦਾ ਤਾਰੀਕ ਤੇ ਤਾਰੀਕ ਜੱਜ ਵਾਂਗੂੰ ਸੱਜਣਾ ਤੂੰ ਵੀ ਅੱਜ ਮਿਲਾਂਗੇ ਕੱਲ ਮਿਲਾਂਗੇ ਕਰਾਉਂਦਾ ਰਹਿੰਦਾ ਏ ਹਰ ਰੋਜ਼ ਉਡੀਕ ਬਲਜੀਤ ਮਾਹਲਾ ਕੋਈ ਮਜੁਰਿਮ ਨਹੀਂ ਸੱਜਣਾ ਉਮਰ ਕੈਦ ਸੁਣਾ ਦਿਉ ਮੈਨੂੰ ਜੱਜ ਸਾਹਿਬ ਪ੍ਰੀਤ ©BALJEET SINGH MAHLA judge Sarla singh