ਜਦੋ ਬਲਦੇ ਸੀ ਸਿਵੇ ਕਫਨ ਜੁੜੇ ਨਾ ਸੀ ਲਾਸ਼ਾ ਨੂੰ ਇੰਡੀਆ ਚ ਪੂਰਾ ਉਦੋਂ ਰੌਣਕੀ ਮਾਹੌਲ ਸੀ , ਹੁੰਦੇ ਇਨਸਾਨ ਏਦਾ ਕਰਦੇ ਨਾ ਕਦੇ ਸੱਚ ਪੁੱਛੋਂ ਇਹ ਤਾ ਸਾਡੇ ਗਧੇਆ ਦਾ ਰੋਲ ਸੀ , ✍kaka bhikhi ross