Nojoto: Largest Storytelling Platform

Alone ਵਿਕਦੇ ਨੇ ਹੁਣ ਖੂਨ ਦੇ ਰਿਸ਼ਤੇ , ਤੂੰ ਕਿਹੜਿਆ ਗੱ

Alone  
ਵਿਕਦੇ ਨੇ ਹੁਣ ਖੂਨ ਦੇ ਰਿਸ਼ਤੇ ,
ਤੂੰ ਕਿਹੜਿਆ ਗੱਲਾਂ ਕਰਦੀ ਹੈ ।।
ਬੇਗਾਨਿਆ ਚ ਰਹਿ ਕੇ ;
ਅਪਣਿਆ ਨੂੰ ਲੱਭਦੀ ਹੈ !!
ਕਰ ਭਰੋਸਾ, ਨਿੱਤ ਕਿਉ ਮਰਦੀ ਹੈ ?
ਹੱਟ ਜਾ ਕਮਲੀਏ, ਕਿਉ ਕਿਸੇ ਦਾ ਇਹਨਾਂ ਕਰਦੀ ਹੈ !

- ਪੁਨੀਤ ਕੌਰ #alone #People #feelings #Heart_quotes_love  #Love❤💕💞 #nojotovale #life🔥🔥 #hindipoitry

puneetkaur4494

Puneet Kaur

New Creator