Nojoto: Largest Storytelling Platform

ਬੁੱਕਾਂ ਵਿੱਚ ਨਹੀ ਪਾਣੀ ਰਹਿੰਦਾ, ਜਦੋ ਬੱਦਲ ਮੀਂਹ ਵਰਸਾਉਂਦ

ਬੁੱਕਾਂ ਵਿੱਚ ਨਹੀ ਪਾਣੀ ਰਹਿੰਦਾ, ਜਦੋ ਬੱਦਲ ਮੀਂਹ ਵਰਸਾਉਂਦੇ ਨੇ,,
ਲੁੱਕ ਲੁੱਕ ਰੋਂਦੇ ਵੇਖੇ ਲੋਕੀ,ਜਿਹੜੇ ਮਹਿਫਲਾਂ ਵਿੱਚ ਹਸਾਉਂਦੇ ਨੇ,,
ਵਾਰ ਵਾਰ ਨਹੀ ਜੱਗ ਤੇ ਆਉਦੇ, ਜਿਹੜੇ ਇਕ ਵਾਰ ਤੁਰ ਜਾਂਦੇ ਨੇ,,
ਅਕਸਰ ਹੀ ਉਹ ਭੁੱਲ ਜਾਂਦੇ,ਜਿਹੜੇ ਬਹੁਤਾ ਪਿਆਰ ਜਤਾਂਉਦੇ ਨੇ,, 
                        #SARBATDABHALLA#