Nojoto: Largest Storytelling Platform

ਤੇਰੇ ਹਰ ਸਾਹ ਵਿੱਚੋਂ ਨਿੱਕਲੁ ਨਾਮ ਮੇਰਾ... ਹਰ ਥਾਂ ਲੱਭਦ

ਤੇਰੇ ਹਰ ਸਾਹ ਵਿੱਚੋਂ  ਨਿੱਕਲੁ ਨਾਮ ਮੇਰਾ...
ਹਰ ਥਾਂ ਲੱਭਦਾ ਮਰਜੂਗਾ ਇਹੀ ਆ ਇੰਤਕਾਮ ਮੇਰਾ..!
ਇਸ਼ਾਨ ਇੱਕੋ ਹੀ ਸੀ ਤੇਰੇ ਨਾਲ ਜਿੰਦਗੀ ਬਿਤਾਉਣੇ ਦਾ ਖੁਆਬ ਮੇਰਾ..!
ਹਰ ਥਾਂ ਪਾਉ ਮੌਜੂਦਗੀ ਮੇਰੀ ਇਹੀ ਆ ਇੰਤਕਾਮ ਮੇਰਾ..!

©Ohi13IsHaN #share #Shaayari #Pade 

#Drops  Suresh Swami Naseeb bhatti SanDeepDing sraj midnight writer Aman Verma