ਕੁਝ ਸ਼ਖਸ ਧੁੰਧਲੇ ਰਾਹਾਂ ਚ ਮਿਲੇ ਖੂਬਸੂਰਤ ਦਿਨਾਂ ਤਕ ਲੈ ਆਏ, ਇਹਨਾ ਦਿਨੀਂ ਸ਼ਖਸ ਮਿਲੇ ਧੁੰਧਲੇ ਰਾਹਾਂ ਤਕ ਲੈ ਚਲੇ ਹੁਣ ਕੋਈ ਨਾ ਮਿਲਣਾ ਮੈਂ ਮਿਲਵਰਤਨ ਦੇ ਬੂਹੇ ਭੇੜ ਖਾਲੀ ਡੂੰਘੇ ਖੂਹ ਦਾ ਮਾਲਕ ਹਾਂ..!! #Sidhu_arsh #poetry_love #Abohar_Punjab #nojoto